Sangat Accounts

It is a long established fact that a reader will be distracted by the readable content of a page when looking at its layout. The point of using Lorem Ipsum is that it has a more-or-less normal distribution of letters, as opposed to using 'Content here, content here', making it look like readable English.

Register Login
Gurudwara Sahib Committee

Granthi Singh

ਪਿਹਰੇਦਾਰੀ ਪ੍ਰਬੰਧ
ਇਸ ਵਿਸ਼ਵੑਪੱਧਰੀ ਪ੍ਰਬੰਧ ਦਾ ਕੇਂਦਰ ਸ੍ਰੀ ਅੰਮ੍ਰਿਤਸਰ ਵਿਖੇ ਹੌਵਗਾ
01

ਪੂਰੀ ਜਾਣਕਾਰੀ

ਅਭਿਲਾਖੀ ਦੀ ਪੂਰੀ ਜਾਣਕਾਰੀ, ਭਰੇ ਗਏ ਇੰਟਰਵਿਊ ਫਾਰਮ, ਪਹਿਚਾਣ ਪੱਤਰ, ਹਸਤਾਖਰ ਕੀਤਾ ਵੱਚਨੑਬੱਧਤਾ ਪੱਤਰ) ਤੇ ਲਈ ਗਈ ਅਭਿਲਾਖੀ ਦੀ ਫੌ਼ਟੌ ਆਦਿ ਨੂੰ ਅਤੇ ਪੰਜਾਬ ਲਈ ਇਲਾਕੇ ਦੇ SGPC ਕਮੇਟੀ ਮੈਬਰ ਜਾਂ ਹਲਕਾ ਇੰਚਾਰਜ ਜਾਂ ਹਲਕਾ ਪ੍ਰਚਾਰਕ ਵਲੌਂ ਤਸਦੀਕ ਕੀਤੇ ਪੱਤਰ ਨੂੰ ਦਰਜ ਕੀਤਾ ਜਾਵੇਗਾ

01

ਪਹੁੰਚਾਹਕ (ਵਿਸ਼ਵੑਪੱਧਰ ਦੇ)

ਨਿਮਨ ਅਨੁਸਾਰ ਪਾਵਨ ਸਰੂਪਾਂ ਨੂੰ ਪ੍ਰਕਾਸ਼ਨਾਂ ਸਥਾਨ ਸ੍ਰੀ ਅੰਮ੍ਰਿਤਸਰ ਤੌਂ ਪ੍ਰਾਪਤ ਕਰਨ ਉਪਰੰਤ ਅੱਗੇ ਹੌਰਨਾ ਅਭਿਲਾਖੀਆਂ ਤੱਕ ਸਰੂਪਾਂ ਨੂੰ ਪਹੁੰਚਾਣ ਵਾਲੇ ਤਿੰਨ ਪ੍ਰਕਾਰ ਦੇ ਪਹੁੰਚਾਹਕਾਂ ਦੇ ਸੀਮਿਤ ਖਾਤੇ ਬਣਾਏ ਜਾਣਗੇ ਤਾ ਕਿ ਇਹਨਾਂ ਨੂੰ ਸਿੱਧੇ ਤੋਰ ਤੇ ਪੰਜੀਕਰਨ ਕੇਂਦਰ ਸ੍ਰੀ ਅੰਮ੍ਰਿਤਸਰ ਨਾਲ ਜੌਿੜਆ ਜਾ ਸਕੇ।

Notification

ਸਮੇਂ ਸਮੇਂ ਤੇ ਗੁਰੂ ਸਾਹਿਬ ਜੀ ਦੀ ਸੇਵਾ ਸੰਭਾਲ ਦੇ ਸੰਬੰਧ ਵਿਚ ਆਉਣ ਵਾਲੀਆਂ ਤੱਰੁਟੀਆਂ ਅਤੇ ਹੌਣ ਵਾਲੀਆਂ ਅਵੱਗਿਆਵਾਂ ਦੀਆਂ ਘਟਨਾਵਾਂ ਦੀ ਵਿਸ਼ੇਸ fਰਪੌਰਟ ਤਿਆਰ ਕਰਕੇ ਦੁਨੀਆਂ ਭਰ ਦੇ ਪੰਜੀਕ੍ਰਿਤ ਅਭਿਲਾਖੀਆਂ ਨੂੰ fੲੱਕੌ ਸਮੇਂ ਹੀ ਭੇਜੀ ਜਾ ਸਕੇਗੀ। ਇਸ ਤ੍ਹ ਸਿੱਖਿਆ ਲੈ ਕੇ ਅਭਿਲਾਖੀ ਬਚਾਅ ਪੱਖ ਨੂੰ ਮਜ਼ਬੂਤ ਕਰ ਸਕਣਗੇ ਤਾਂ ਕਿ ਗਲਤੀਆਂ ਨੂੰ ਦੁਹਰਾਇਆ ਨਾ ਜਾ ਸਕੇ।

Read more

Akal Takhat Sahib

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੌ ਗੁਰੂ ਸਾਹਿਬ ਜੀ ਦੀ ਸੇਵਾ ਸੰਭਾਲ ਸੰਬੰਧੀ ਲਏ ਜਾਣ ਵਾਲੇ ਫੈਸਲੇ ਦੁਨੀਆਂ ਭਰ ਦੇ ਪੰਜੀਕ੍ਰਿਤ ਅਭਿਲਾਖੀਆਂ ਨੂੰ ਇਕੋ ਸਮੇਂ ਹੀ ਭੇਜੇ ਜਾ ਸਕਣਗੇ।

Read more
image

ਪਾਵਨ ਸਰੂਪ ਪ੍ਰਾਪਤ ਕਰਨ ਵਾਲੇ ਪੰਜ ਪ੍ਰਕਾਰ ਦੇ ਅਭਿਲਾਖੀਆਂ ਦਾ ਕੰਪਿਊਟਰ ਦੁਆਰਾ ਪੰਜੀਕਰਨ ਕਰਨ ਉਪਰੰਤ ਰਿਕਾਰਡਾਂ ਨੂੰ ਸਦਾ ਲਈ ਸਾਂਭ ਕੇ ਰੱਖਿਆ ਜਾਵੇਗਾ।